ਬਿਜਨਸ

ਵਿਸ਼ਵ ਦੇ ਮੁੱਖ ਆਗੂਆਂ ਦੀ ਜੀ-7 ਗੱਲਬਾਤ ਸ਼ੁਰੂ

ਈਸੇ(ਜਪਾਨ), (ਏਜੰਸੀ) ਵਿਸ਼ਵੀ ਆਗੂਆਂ ਦੀ ਅੱਜ ਜਪਾਨ ‘ ਦੋ ਦਿਨ  ਦੀ ਜੀ-7 ਵਾਰਤਾ ਸ਼ੁਰੂ ਹੋਈ ਜਿਸ ‘ਚ ਏਜੰੜੇ ‘ਚ ਲੜਖੜਾਉੁਂਦੀ ਵਿਸ਼ਵੀ ਅਰਥਵਿਵਸਥਾ, ਅੱਤਵਾਦ, ਸ਼ਰਨਾਰਥੀ ਸਮੱਸਿਆ, ਚੀਨ ਦੇ ਵਿਵਾਦਪੂਰਨ ਸਮੁਦਾਇ ਦਾਅਵਿਆਂ ਤੇ ਬ੍ਰਿਟੇਨ ਦੇ ਯੂਰਪੀ ਸੰਘ ਤੋਂ ਬਾਹਰ ਨਿਕਲਣ ਦੀ ਸੰਭਾਵਨਾ ਸ਼ਾਮਲ ਹੈ ਟੋਕੀਓ ‘ਚ ਕਰੀਬ 300 ਕਿਲੋਮੀਟਰ ਦੱਖਣੀ -ਪੱਛਮੀ ਸਥਿਤ ਪਹਾੜੀ ਸ਼ਹਿਰ ਈਸੇ ਸ਼ੀਮਾ ‘ਚ ਹੋ ਰਹੀ  ਮੀਟਿੰਗ ‘ਚ ਅਮਰੀਕਾ, ਬ੍ਰਿਟੇਨ ,ਫਰਾਂਸ, ਜਰਮਨੀ, ਇਟਲੀ , ਕੈਨੇਡਾ ਤੇ ਮੇਜ਼ਬਾਨ ਜਪਾਨ ਦੇ ਰਾਸ਼ਟਰੀ ਪ੍ਰਧਾਨ ਹਿੱਸਾ ਲੈ ਰਹੇ ਨ ਇਸ ਸਮੂਹ ‘ਚ ਅਮਰੀਕਾ ਦੇ ਰਾਸ਼ਟਰਪਤੀ ਬਰਕ ਓਬਾਮਾ ਵੀ ਸ਼ਾਮਲ ਹਨ ਜਿਨ੍ਹਾਂ ਦੀ ਹੀਰੋਸ਼ੀਮਾ ਦੀ ਇਤਿਹਾਸਕ ਯਾਤਰਾ ਗੱਲਬਾਤ ਦੇ ਮੁਕਾਬਲੇ ਜ਼ਿਆਦਾ ਚਰਚਿਤ ਹੋਣ ਦੀ ਸੰਭਾਵਨਾ ਹੈ

ਪ੍ਰਸਿੱਧ ਖਬਰਾਂ

To Top