Breaking News

ਸਰਕਾਰ ਕੂਟਨੀਤੀ ‘ਚ ਲਿਆਵੇ ਬਦਲਾਅ : ਗੁਲਾਮ ਨਬੀ ਆਜ਼ਾਦ

ਸਹਾਨਰਪੁਰ। ਕਾਂਗਰਸ ਦੇ ਸੀਨੀਅਰ ਆਗੂ ਗੁਲਾਮ ਨਬੀ ਆਜ਼ਾਦ ਨੇ ਕਸ਼ਮੀਰ ਦੇ ਉਰੀ ਖੇਤਰ ‘ਚ ਫੌਜ ਮੁੱਖ ਦਫ਼ਤਰ ‘ਤੇ ਹੋਏ ਅੱਤਵਾਦੀ ਹਮਲੇ ‘ਤ ਚਿੰਤਾ ਪ੍ਰਗਟਾਉਂਦਿਆਂ ਕੇਂਦਰ ਸਰਕਾਰ ਨੂੰ ਆਪਣੀ ਕੂਟਨੀਤੀ ‘ਚ ਬਦਲਾਅ ਲਿਆਉਣ ਦੀ ਸਲਾਹ ਦਿੱਤੀ ਹੈ।

ਪ੍ਰਸਿੱਧ ਖਬਰਾਂ

To Top