Uncategorized

ਸਵਿੱਟਜ਼ਰਲੈਂਡ ਪੁੱਜੇ ਪ੍ਰਧਾਨ ਮੰਤਰੀ ਮੋਦੀ

ਜੇਨੇਵਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਪੰਜ ਦੇਸ਼ਾਂ ਦੀ ਯਾਤਰਾ ਦੌਰਾਨ ਅੱਜ ਰਾਤ ਸਵਿੱਟਜ਼ਰਲੈਂਡ ਪੁੱਜ ਗਏ। ਸ੍ਰੀ ਮੋਦੀ ਆਪਣੇ ਦੋ ਰੋਜ਼ਾ ਦੌਰ ‘ਤੇ ਸਵਿੱਟਜ਼ਰਲੈਂਡ ਦੇ ਰਾਸ਼ਟਰਪਤੀ ਜੋਹਾਨ ਸਨਾਈਡਰ ਅੰਮਾਨ ਨਾਲ ਮੁਲਾਕਾਤ ਕਰਨਗੇ।
ਪਰਮਾਣੂ ਸਪਲਾਇਰ ਗਰੁੱਪ ਦੀ ਮੈਂਬਰਸ਼ਿਪ ਬਾਰੇ ਹੋਵੇਗੀ ਗੱਲਬਾਤ
ਇਸ ਦੌਰਾਨ ਸ੍ਰੀ ਮੋਦੀ ਸਵਿੱਸ ਅਗਵਾਈ ਨਾਲ ਕਾਲੇ ਧਨ ਤੇ ਭਾਰਤ ਦੀ ਪਰਮਾਣੂ ਸਪਲਾਈਕਰਤਾ ਸਮੂਹ (ਐੱਨਐੱਸਜੀ) ‘ਚ ਮੈਂਬਰਿਸ਼ਪ ਦੇ ਮੁੱਦੇ ‘ਤੇ ਵੀ ਗੱਲ ਕਰਨਗੇ।

ਪ੍ਰਸਿੱਧ ਖਬਰਾਂ

To Top