ਸਿਹਤ

ਸਿਹਤ ਦੀ ਰਸੋਈ : ਸੇਂਧਾ ਨਮਕ (Rock Salt)

ਗੁਣ ਉਪਯੋਗ

 •  ਭੁੱਖ ਵਧਾਉਂਦਾ ਹੈ
 •  ਸੋਜ ਅਤੇ ਦਰਦ ਘੱਟ ਕਰਦਾ ਹੈ
 •  ਥਾਇਰਾਇਡ ਦੇ ਮਰੀਜ਼ਾਂ ਲਈ ਉੱਤਮ ਹੈ
 •  ਨਿਮੋਨੀਆ ਖੰਘ ਅਤੇ ਦਮੇ ਦੇ ਰੋਗੀਆਂ ਲਈ ਫਾਇਦੇਮੰਦ
 •  ਗਠੀਆ ਵਾਅ ਵਿਚ ਜਾਂ ਜੋੜਾਂ ਦੇ ਦਰਦ ਵਿਚ ਇਸ ਨਾਲ ਸੇਕ ਦਿੱਤਾ ਜਾਂਦਾ ਹੈ
 •  ਮਾਸਪੇਸ਼ੀਆਂ ਦੀ ਕਮਜ਼ੋਰੀ ਅਤੇ ਕਮਰ ਦੀ ਮਜ਼ਬੂਤੀ ਲਈ, 15 ਲੀਟਰ ਪਾਣੀ ਵਿਚ ਅੱਧਾ ਕਿੱਲੋ ਸੇਂਧਾ ਨਮਕ ਪਾ ਕੇ ਨਹਾਉਣ ਨਾਲ ਪੀੜ, ਚਮੜੀ ਦੇ ਰੋਗਾਂ ਦਾ ਨਾਸ਼ ਹੁੰਦਾ ਹੈ ਅਤੇ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ
  ਡਾ. ਮੀਨਾ ਇੰਸਾਂ
  ਪੂਜਨੀਕ ਮਾਤਾ ਆਸ ਕੌਰ ਜੀ ਆਯੁਰਵੈਦਿਕ ਹਸਪਤਾਲ,
  ਸਰਸਾ (ਹਰਿਆਣਾ)

ਪ੍ਰਸਿੱਧ ਖਬਰਾਂ

To Top