ਹਰਿਆਣਾ

ਸੋਲਜ਼ਰ ਜੀਡੀ ਅਤੇ ਸੋਲਰਜ਼ ਕਲਰਕ ਐੱਸਕੇਟੀ ਸ੍ਰੇਣੀ ਲਈ ਭਰਤੀ 27 ਜੁਲਾਈ ਤੋਂ

ਸਰਸਾ,. ਫੌਜ ਭਰਤੀ ਦਫ਼ਤਰ ਵੱਲੋਂ ਮਹਾਂਵੀਰ ਸਟੇਡੀਅਮ ਹਿਸਾਰ ‘ਚ 27 ਜੁਲਾਈ ਤੋਂ 8 ਅਗਸਤ ਤੱਕ ਹਿਸਾਰ ਅਤੇ ਸਰਸਾ ਦੇ ਬਿਨੈਕਾਰਾਂ ਲਈ ਸੋਲਜ਼ਰ ਜੀਡੀ ਅਤੇ ਸੋਲਜ਼ਰ ਕਲਰਕ ਐੱਸਕੇਟੀ ਸ੍ਰੇਣੀ ਲਈ ਭਰਤੀ ਕਰਵਾਈ ਜਾਵੇਗੀ ਜਿਸ ‘ਚ ਆਨਲਾਈਨ ਰਸ਼ਿਟ੍ਰਡ ਉਮੀਦਵਾਰ ਹਿੱਸਾ ਲੈ ਸਕਦੇ ਹਨ ਜਿਹਨਾਂ ਲਈ ਰਜਿਸ਼ਟ੍ਰਡ ਦੀ ਆਖ਼ਰੀ ਮਿਤੀ 12 ਜੁਲਾਈ 2016 ਹੈ ਇਹ ਜਾਣਕਾਰੀ ਫੌਜ ਭਰਤੀ ਦਫਤਰ ਹਿਸਾਰ ਦੇ ਬੁਲਾਰੇ ਨੇ ਦਿੰਦਿਆਂ ਦੱਸਿਆ ਕਿ ਫੌਜ ‘ਚ ਭਰਤੀ ਲਈ ਆਨਲਾਈਨ ਰਜਿਸ਼ਟਰਡ ਜ਼ਰੂਰੀ ਕਰ ਦਿੱਤਾ ਹੈਇਛੁੱਕ ਉਮੀਦਵਾਰ ਸ਼ਲ਼ੜਗ਼ੜਗ਼ਮੜਫਗ਼ਫਖ਼੍ਰਿ.ਗ਼ੜਭ.ੜਗ਼ ਵੈੱਬਸਾਈਟ ‘ਤੇ ਆਪਣਾ ਨਾਂਅ ਰਜਿਸ਼ਟਰਡ ਕਰਨ

ਪ੍ਰਸਿੱਧ ਖਬਰਾਂ

To Top