ਕੁੱਲ ਜਹਾਨ

ਸੋਸ਼ਲ ਮੀਡੀਆ ‘ਤੇ ਮੋਦੀ ਦਾ ਜਾਦੂ ਵੇਖ, ਅਮਰੀਕਾ ਵੀ ਹੋਇਆ ਹੈਰਾਨ

ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕੀ ਯਾਤਰਾ ਤੋਂ ਪਹਿਲਾਂ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਸਫ਼ਲਤਾ ਅਮਰੀਕੀ ਮੀਡੀਆ ‘ਚ ਵੀ ਚਰਚਾ ਸੋਧ ਦਾ ਵਿਸ਼ਾ ਬਣ ਗਿਆ ਹੈ।
ਅਮਰੀਕੀ ਦੇ ਪ੍ਰਸਿੱਧ ਅਖ਼ਬਰ ਦ ਵਾਲ ਸਟ੍ਰੀਟ ਜਨਰਲ ਨੇ ਸ੍ਰੀ ਮੋਦੀ ਦੀ ਸੋਸ਼ਲ ਮੀਡੀਆ ‘ਤੇ ਸਫ਼ਲਤਾ ‘ਤੇ ਇੱਕ ਲੇਖ ਪ੍ਰਕਾਸ਼ਿਤ ਕੀਤਾ ਹੈ ਜਿਸ ਮੁਤਾਬਕ ਸੋਸ਼ਲ ਮੀਡੀਆ ‘ਤੇ ਫਾਲੋ ਕੀਤੇ ਜਾਣ ਦੇ ਮਾਮਲੇ ‘ਚ ਉਹ ਦੁਨੀਆ ਦੇ ਅਗਾਊਂ ਸਿਆਸਤਦਾਨਾਂ ‘ਚੋਂ ਇੱਕ ਹਨ।
ਟਵਿੱਟਰ ‘ਤੇ ਸ੍ਰੀ ਮੋਦੀ ਦੇ ਦੋ ਕਰੋੜ ਤੋਂ ਵੱਧ ਫਾਲੋਅਰਜ਼ ਹਨ ਤਾਂ ਨਾਲ ਹੀ ਫੇਸਬੁੱਕ ਪੇਸ ਨੂੰ 3.4 ਕਰੋੜ ਲੋਕਾਂ ਨੇ ਲਾਈਕ ਕੀਤਾ ਹੈ।

ਪ੍ਰਸਿੱਧ ਖਬਰਾਂ

To Top