ਕੁੱਲ ਜਹਾਨ

ਹਿੰਦੀ ਦਿਵਸ ‘ਤੇ ਸੋਨੀਆ ਗਾਂਧੀ ਨੇ ਦਿੱਤੀਆਂ ਸ਼ੁੱਭਕਾਮਨਾਵਾਂ

ਨਵੀਂ ਦਿੱਲੀ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਹਿੰਦੀ ਦਿਵਸ ‘ਤੇ ਅੱਜ ਦੇਸ਼ਵਾਸੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਤੇ ਨੌਜਵਾਨ ਪੀੜ੍ਹੀ ਨੂੰ ਹਿੰਦੀ ਦੀ ਵੱਧ ਤੋਂ ਵੱਧ ਵਰਤੋਂ ਕਰਨ ਦਾ ਸੱਦਾ ਦਿੱਤਾ।
ਸ੍ਰੀਮਤੀ ਗਾਂਧੀ ਨੇ ਇੱਥੇ ਜਾਰੀ ਸੰਦੇਸ਼ ‘ਚ ਹਿੰਦੀ ਨੂੰ ਕੌਮੀ ਧਰੋਹਰ ਕਰਾਰ ਦਿਤਾ ਤੇ ਕਿਹਾ ਕਿ ਹਿੰਦੀ ਦਾ ਵਿਸ਼ਵ ‘ਚ ਰੁਤਬਾ ਵਧਾਉਣ ਲਈ ਨੌਜਵਾਨ ਪੀੜ੍ਹੀ ਨੂੰ ਇਸ ਦੀ ਵੱਧ ਤੋਂ ਵੱਧ ਵਰਤੋਂ ਕਰਨੀ ਚਾਹੀਦੀ ਹੈ। ਹਿੰਦੀ ਦੀ ਸੇਵਾ, ਰਾਸ਼ਟਰ ਦੀ ਸੇਵਾ ਹੈ ਤੇ ਹਿੰਦੀ ਭਾਸ਼ਾ ‘ਤੇ ਜਿੰਨਾ ਮਾਣ ਕਰੀਏ, ਓਨਾ ਘੱਟ ਹੈ।

ਪ੍ਰਸਿੱਧ ਖਬਰਾਂ

To Top