ਕੁੱਲ ਜਹਾਨ

ਹੈਲੀਕਾਪਟਰ ਸੌਦੇ ਦੇ ਰਿਕਾਰਡ ਦਾ ਹੋਵੇਗਾ ਖੁਲਾਸਾ

ਨਵੀਂ ਦਿੱਲੀ,  (ਏਜੰਸੀ) ਕੇਂਦਰੀ ਸੂਚਨਾ ਕਮਿਸ਼ਨ (ਸੀਆਈਸੀ) ਨੇ ਰੱਖਿਆ ਮੰਤਰਾਲਾ ਨੂੰ ਆਗਸਤਾ ਵੈਸਟਲੈਂਡ ਹੈਲੀਕਾਪਟਰ ਸੌਦੇ ਨਾਲ ਸਬੰਧਿਤ ਕੁਝ ਰਿਕਾਰਡਾਂ ਦਾ ਖੁਲਾਸਾ ਕਰਨ ਦਾ ਹੁਕਮ ਦਿੱਤਾ ਹੈ ਇਹਨਾਂ ‘ਚ ਖਰੀਦੇ ਗਏ ਹੈਲੀਕਾਪਟਰ ਨੂੰ ਵਾਪਸ ਕਰਨ ‘ਤੇ ਅਟਾਰਨੀ ਜਨਰਲ ਦੀ ਸਲਾਹ ਅਤੇ ਇਟਲੀ ‘ਚ ਅਦਾਲਤੀ ਕਾਰਵਾਈ ਨਾਲ ਸਬੰਧਿਤ ਰਿਕਾਰਡ ਵੀ ਸ਼ਾਮਲ ਹੈ

ਪ੍ਰਸਿੱਧ ਖਬਰਾਂ

To Top