ਦਿੱਲੀ

ਸਵੱਛ ਭਾਰਤ ਮਿਸ਼ਨ ਦੇ ਨਵੇਂ ਚਿਹਰੇ ਹੋ ਸਕਦੇ ਹਨ ਸਿੰਧੂ ਤੇ ਸਾਕਸ਼ੀ

ਨਵੀਂ ਦਿੱਲੀ, 4 ਸਤੰਬਰ (ਏਜੰਸੀ) ਰੀਓ ਓਲੰਪਿਕ ਦੇ ਤਮਗਾ ਜੇਤੂ ਪੀਵੀ ਸਿੰਧੂ ਤੇ ਸਾਕਸ਼ੀ ਮਲਿਕ ਤੋਂ ਇਲਾਵਾ ਓਲੰਪੀਅਨ ਦੀਪਾ ਕਰਮਾਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਹਿਲੀ ਸਵੱਛ ਭਾਰਤ ਮਿਸ਼ਨ ਨੂੰ ਲੈ ਕੇ ਜਾਗਰੂਕਤਾ ਪੈਦਾ ਕਰਨ ਲਈ ਨਵੇਂ ਚਿਹਰੇ ਹੋ ਸਕਦੇ ਹਨ ਪੇਜਲ ਤੇ ਸਵੱਛਤਾ ਸਕੱਤਰ ਪਰਮੇਸ਼ਵਰਨ ਅੱਇਅਰ ਨੇ ਦੱਸਿਆ ਕਿ ਅਸੀਂ ਓਲੰਪਿਕ ਤਮਗਾ ਜੇਤੂ ਪੀਵੀ ਸਿੰਧੂ ਤੇ ਸਾਕਸ਼ੀ ਮਲਿਕ ਤੋਂ ਇਲਾਵਾ ਜਿਮਨਾਸਟ ਦੀਪਾ ਕਰਮਾਕਰ ਨੂੰ ਸਵੱਛ ਭਾਰਤ ਮਿਸ਼ਨ ਨਾਲ ਜੋੜਨ ਦੇ ਚਾਹਵਾਨ ਹਾਂ ਉਨ੍ਹਾਂ ਦੀ ਸਫ਼ਲਤਾ ‘ਚ ਸਵੱਛਤਾ ਦੀ ਭੂਮਿਕਾ ਦੀ ਕਹਾਣੀ ਨਾਲ ਮਿਸ਼ਨ ਨੂੰ ਫਾਇਦਾ ਮਿਲ ਸਕਦਾ ਹੈ

ਪ੍ਰਸਿੱਧ ਖਬਰਾਂ

To Top