Breaking News

ਉੱਤਰੀ ਇਰਾਕ ‘ਚ ਆਤਮਘਾਤੀ ਧਮਾਕੇ ‘ਚ 14 ਮਰੇ

ਬਗਦਾਦ। ਉੱਤਰੀ ਇਰਾਕ ‘ਚਖਲੀਸ ਸ਼ਹਿਰ ਦੇ ਬਾਹਰ ਅੱਜ ਇੱਕ ਜਾਂਚ ਚੌਕੀ ਨੇੜੇ ਇੱਕ ਮਿੰਨੀ ਬੱਸ ਨੂੰ ਟੀਚਾ ਬਣਾ ਕੇ ਕੀਤੇ ਗਏ ਆਤਮਘਾਤੀ  ਧਮਾਕੇ ‘ਚ 14 ਵਿਅਕਤੀਆਂ ਦੀ ਮੌਤ ਹੋ ਗਈ।
ਬੱਸ ‘ਚ ਮਹਿਲਾਵਾਂ ਤੇ ਬੱਚੇ ਸਵਾਰ ਸਨ। ਧਮਾਕੇ ਦੀ ਜਾਣਕਾਰੀ ਪੁਲਿਸ ਤੇ ਹਸਪਤਾਲ ਸੂਤਰਾਂ ਨੇ ਦਿੱਤੀ। ਵਾਰਤਾ

ਪ੍ਰਸਿੱਧ ਖਬਰਾਂ

To Top