Breaking News

1700 ਕਰੋੜ ਦੇ ਰੱਖਿਆ ਸੌਦਿਆਂ ਨੂੰ ਮਨਜ਼ੂਰੀ

Defense, Deals,  Approved, Minister, Nirmla Sitaraman

ਏਜੰਸੀ
ਨਵੀਂ ਦਿੱਲੀ, 2 ਜਨਵਰੀ।
ਕੇਂਦਰੀ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ 1700 ਕਰੋੜ ਰੁਪਏ ਤੋਂ ਜ਼ਿਆਦਾ ਦੇ ਦੋ ਰੱਖਿਆ ਸੌਦਿਆਂ ਨੂੰ ਮਨਜ਼ੂਰੀ ਦਿੱਤੀ। ਇਨ੍ਹਾਂ ਸੌਦਿਆਂ ਵਿੱਚ ਹਵਾਈ ਫੌਜ ਲਈ ਲਕਸ਼ ਨਿਰਦੇਸ਼ਿਤ ਬੰਬ ਅਤੇ ਬਰਾਕ ਮਿਜ਼ਾਈਲਾਂ ਦੀ ਖਰੀਦ ਸ਼ਾਮਲ ਹੈ।

ਇੱਕ ਮਹੱਤਵਪੂਰਨ ਸੌਦੇ ਵਿੱਚ ਰੂਸ ਤੋਂ 240 ਲਕਸ਼ ਨਿਰਦੇਸ਼ਿਤ ਬੰਬਾਂ ਦੀ ਖਰੀਦ ਨੂੰ ਹਰੀ ਝੰਡੀ ਦਿੱਤੀ ਗਈ ਹੈ, ਜਿਸ ‘ਤੇ 1254 ਕਰੋੜ ਰੁਪਏ ਖਰਚ ਹੋਣਗੇ। ਹਵਾਈ ਫੌਜ ਲੰਮੇ ਸਮੇਂ ਤੋਂ ਇਸ ਤਰ੍ਹਾਂ ਦੇ ਬੰਬਾਂ ਦੀ ਕਮੀ ਨਾਲ ਜੂਝ ਰਹੀ ਸੀ ਅਤੇ ਇਹ ਬੰਬ ਮਿਲਣ ਤੋਂ ਬਾਅਦ ਉਨ੍ਹਾਂ ਦੀ ਮਾਰੂ ਸਮਰੱਥਾ ਕਾਫ਼ੀ ਹੱਦ ਤੱਕ ਵਧ ਜਾਵੇਗੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

 

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top