ਕੁੱਲ ਜਹਾਨ

18 ਭਾਰਤੀਆਂ ਨੂੰ ਰਿਹਾਅ ਕਰੇਗਾ ਪਾਕਿ

ਇਸਲਾਮਾਬਾਦ, (ਏਜੰਸੀ) ਪਾਕਿਸਤਾਨ ਸੋਮਵਾਰ ਨੂੰ 18 ਭਾਰਤੀਆਂ ਨੂੰ ਰਿਹਾਅ ਕਰੇਗਾ ਉਨ੍ਹਾਂ ਦੀ ਰਿਹਾਈ ਸਦਭਾਵਨਾ ਤਹਿਤ ਕੀਤੀ ਜਾ ਰਹੀ ਹੈ ‘ਦ ਨੇਸ਼ਨ’ ਦੀ ਰਿਪੋਰਟ ਅਨੁਸਾਰ, ਇਦੀ ਫਾਊਂਡੇਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਇਹ ਭਾਰਤੀ ਵਿਅਕਤੀ ਬੰਦਰਗਾਹ ਸ਼ਹਿਰ ਕਰਾਚੀ ਤੋਂ ਲਾਹੌਰ ਪਹੁੰਚਣਗੇ ਉਨ੍ਹਾਂ ਕਿਹਾ ਕਿ ਭਾਰਤੀ ਮਛੇਰਿਆਂ ਨੂੰ ਲਾਹੌਰ ਰੇਲਵੇ ਸਟੇਸ਼ਨ ਨਾਲ ਵਿਸ਼ੇਸ਼ ਬੱਸ ‘ਚ ਬਿਠਾ ਕੇ ਵਾਘਾ ਬਾਰਡਰ ਲਿਜਾਇਆ ਜਾਵੇਗਾ

ਪ੍ਰਸਿੱਧ ਖਬਰਾਂ

To Top