ਪੰਜਾਬ

ਸੀਵਰੇਜ਼ ਦੀ ਗੈਸ ਚੜ੍ਹਨ ਨਾਲ ਦੋ ਮੌਤਾਂ

ਲੁਧਿਆਣਾ (ਰਘੁਬੀਰ ਸਿੰਘ)। ਲੁਧਿਆਣਾ ‘ਚ ਸੀਵਰੇਜ਼ ਸਾਫ਼ ਕਰਨ ਸਮੇਂ ਗੈਸ ਚੜ੍ਹਨ ਨਾਲ ਦੋ ਨੌਜਵਾਨਾਂ ਦੀ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਸਥਾਨਕ ਮਿਲਰਜੰਗ ਦੇ ਨਿਰੰਕਾਰੀ ਮੁਹੱਲੇ ‘ਚ ਸੀਵਰੇਜ਼ ਦੀ ਸਫ਼ਾਈ ਕਰ ਰਹੇ ਦੋ ਸੀਵਰਮੈਨਾਂ ਦੀ ਗੈਸ ਚੜ੍ਹਨ ਕਾਰਨ ਮੌਤ ਹੋ ਗਈ।

ਪ੍ਰਸਿੱਧ ਖਬਰਾਂ

To Top