Uncategorized

261ਵੇਂ ਦਿਨ ‘ਚ ਪਹੁੰਚੀ ਐੱਮਐੱਸਜੀ-2 ਦ ਮੈਸੰਜਰ

ਐੱਮਐੱਸਜੀ-2 ਦ ਮੈਸੰਜਰ ਦਾ ਜਲਵਾ ਵੱਡੇ ਪਰਦੇ ‘ਤੇ ਹੁਣ ਵੀ ਜਾਰੀ ਹੈ ਫਿਲਮ ਲਗਾਤਾਰ 261ਵੇਂ ਦਿਨ ‘ਚ ਵੀ ਹਰਿਆਣਾ, ਉੱਤਰ ਪ੍ਰਦੇਸ਼ ਆਦਿ ਸੂਬਿਆਂ ‘ਚ ਵੱਡੀ ਸਕਰੀਨ ‘ਤੇ ਚੱਲ ਰਹੀ ਹੈ, ਜੋ ਬਾਲੀਵੁੱਡ ਫਿਲਮ ਲਈ ਇੱਕ ਰਿਕਾਰਡ ਹੈ ਫਿਲਮ ਲਗਭਗ 510 ਕਰੋੜ ਦਾ ਅੰਕੜਾ ਛੋਹ ਚੁੱਕੀ ਹੈ

ਪ੍ਰਸਿੱਧ ਖਬਰਾਂ

To Top