ਕੁੱਲ ਜਹਾਨ

ਤੁਰਕੀ ‘ਚ 27 ਕੁਰਦ ਅੱਤਵਾਦੀ ਢੇਰ

ਦਿਆਰਬਾਕਿਰ। ਤੁਰਕੀ ਦੀ ਫੌਜ ਨੇ ਦੱਖਣੀ ਪੂਰਬ ਖੇਤਰ ਹੱਕਾਰੀ ਪ੍ਰਾਂਤ ‘ਚ ਇੱਕ ਅਭਿਆਨ ਤਹਿਤ ਹਵਾਈ ਹਮਲੇ ‘ਚ ਅੱਜ ਕੁਰਦਿਸਤਾਨ ਵਰਕਰ ਪਾਰਟੀ (ਪੀਕੇਕੇ) ਦੇ 27 ਅੱਤਵਾਦੀਆਂ ਨੂੰ ਮਾਰ ਸੁੱਟਿਆ।
ਫੌਜ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਇਸ ਅਭਿਆਨ ‘ਚ 7 ਸੁਰੱਖਿਆ ਮੁਲਾਜ਼ਮ ਵੀ ਮਾਰੇ ਗਏ। ਫੌਜ ਨੇ ਕਿਹਾ ਕਿ ਹੱਕਾਰੀ ਪ੍ਰਾਂਤ ‘ਚ ਜਾਰੀ ਇਸ ਅਭਿਆਨ ‘ਚ 30 ਤੋਂ ਵੱਧ ਅੱਤਵਾਦੀ ਜ਼ਖਮੀ ਹੋ ਗਏ।

ਪ੍ਰਸਿੱਧ ਖਬਰਾਂ

To Top