Uncategorized

‘ਉਡਤਾ ਪੰਜਾਬ’ ‘ਤੇ ਅਹਿਮ ਸੁਣਵਾਈ ਜਾਰੀ

ਮੁੰਬਈ। ਹਿੰਦੀ ਫ਼ਿਲਮ ਉਡਤਾ ਪੰਜਾਬ ਦਾ ਵਿਵਾਦ ਬਾਂਬੇ ਹਾਈਕੋਰਟ ਪੁੱਜ ਚੁੱਕਿਆ ਹੈ। ਫ਼ਿਲਮ ਦੇ ਪ੍ਰੋਡਿਊਸਰ ਅਨੁਰਾਗ ਕਸ਼ਿਅਪ ਦੀ ਟੀਮ ਨੇ  ਬਾਂਬੇ ਹਾਈਕੋਰਟ ‘ਚ ਪਟੀਸ਼ਨ ਦਿੱਤੀ ਹੈ ਕਿ ਫ਼ਿਲਮ ਦੇ ਇੱਕ ਵੀ ਸੀਨ ਨੂੰ ਕੱਟਿਆ ਨਾ ਜਾਵੇ। ਜੇਕਰ ਇਸ ਫ਼ਿਲਮ ‘ਚ ਕੋਈ ਦਿੱਕਤ ਹੈ ਤਾਂ ਕੋਰਟ ਇਸ ਫ਼ਿਲਮ ਨੂੰ ਏ ਸਰਟੀਫਿਕੇਟ ਦੇ ਦੇਵੇ। ਇਸ ਨੂੰ ਲੈ ਕੇ ਅੱਜ ਬਾਂਬੇ ਹਾਈਕੋਰਟ ‘ਚ ਸੁਣਵਾਈ ਹੋ ਰਹੀ ਹੈ।

ਪ੍ਰਸਿੱਧ ਖਬਰਾਂ

To Top