ਕੁੱਲ ਜਹਾਨ

ਡਰੋਨ ਹਮਲੇ ‘ਚ ਅਲਕਾਇਦਾ ਦੇ 3 ਅੱਤਵਾਦੀ ਢੇਰ

ਸਾਨਾਜ। ਯਮਨ ਦੇ ਦੱਖਣ ਪੂਰਬੀ ਪ੍ਰਾਂਤ ਸ਼ਬਵਾ ‘ਚ ਅਮਰੀਕੀ ਡਰੋਨ ਹਮਲੇ ‘ਚ ਅਲਕਾਇਦਾ ਦੇ ਤਿੰਨ ਸ਼ੱਕੀ ਅੱਤਵਾਦੀਆਂ ਨੂੰ ਮਾਰ ਸੁੱਟਿਆ ਹੈ। ਦੱਸਿਆ ਜਾ ਰਿਹਾ ਹੈ ਕਿ ਤਿੰਨ ਮ੍ਰਿਤਕ ਅੱਛਵਾਦੀਆਂ ਦੇ ਸਬੰਧ ਯਮਨ ਦੇ ਪ੍ਰਾਂਤਾ ‘ਚ ਹਾਲ ਹੀ ‘ਚ ਹੋਏ ਅੱਤਵਾਦੀ ਹਮਲਿਆਂ ਨਾਲ ਰਹੇ ਹਨ।

ਸਥਾਨਕ ਲੋਕਾਂ ਦਾ ਕਹਿਣਾ ਹੈ ਇਸ ਕਿ ਇਸ ਖੇਤਰ ‘ਚ ਵਾਹਨ ਪੂਰੀ ਤਰ੍ਹਾਂ ਨੁਕਸਾਨੇ ਗÂੈ ਹਨ। ਸਿਨਹੂਆ ਨੇ ਯਮਨ ਦੇ ਫੌਜੀ ਸੁਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਸ਼ਾਬਵਾ ਪ੍ਰਾਂਤ ਦੇ ਹੇਬਾਨ ‘ਚ ਅਮਰੀਕੀ ਡਰੋਨ ਤੋਂ ਦਾਗੀਆਂ ਗਈਆਂ ਮਿਜ਼ਾਇਲਾਂ ਇੱਕ ਵਾਹਨ ਨਾਲ ਜਾ ਟਕਰਾਈਆਂ ਜਿਸ ‘ਚ ਸਵਾਰ ਅਲਕਾਇਦਾ ਦੇ ਤਿੰਨ ਅੱਤਵਾਦੀ ਮੌਕੇ ‘ਤੇ ਹੀ ਮਾਰੇ ਗਏ।

ਪ੍ਰਸਿੱਧ ਖਬਰਾਂ

To Top