Breaking News

ਓਰਬਿਟ ਬਸ ਤੇ ਕਾਰ ਦੀ ਸਿਧੀ ਟੱਕਰ ਚ 4 ਜਣਿਆ ਦੀ ਮੌਤ

 ਬਰਨਾਲਾ(ਜੀਵਨ ਰਾਮਗੜ੍ਹ) ਬਰਨਾਲਾ ਬਠਿੰਡਾ ਹਾਈ ਵੇ ‘ਤੇ ਓਰਬਿਟ ਬਸ ਤੇ ਕਾਰ ਦੀ ਸਿਧੀ ਟੱਕਰ ਚ ਕਾਰ ਸਵਾਰ 4 ਜਣਿਆ ਦੀ ਮੌਕੇ ‘ਤੇ ਮੌਤ। ਕਾਰ ਡਰਾਈਵਰ ਜਖਮੀ। ਘੁੰਨਸ ਪਿੰਡ ਲਾਗੇ ਵਾਪਰਿਆ ਹਾਦਸਾ। ਮਿਰਤਕਾਂ ਚ 2 ਨੰਬਰਦਾਰ, ਇਕ ਮੌਜੂਦਾ ਪੰਚ ਤੇ ਇਕ ਸਾਬਕਾ ਪੰਚ ਸ਼ਾਮਿਲ। ਓਰਬਿਟ ਬਸ ਦਾ ਡਰਾਈਵਰ ਤੇ ਕੰਡਕਟਰ ਫਰਾਰ। ਲੋਕ ਰੋਹ ਤੋਂ ਬਸ ਥਾਣੇ ਚ ਪੁਲਿਸ ਕਾਰਵਾਈ ਚ ਜੁਟੀ।

ਪ੍ਰਸਿੱਧ ਖਬਰਾਂ

To Top