Uncategorized

500ਵੇਂ ਟੈਸਟ ‘ਚ ਭਾਰਤ ਦਾ ਟਾੱਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫ਼ੈਸਲਾ

ਕਾਨ੍ਹਪੁਰ। ਭਾਰਤ ਨੇ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਦੇ ਪਹਿਲੇ ਅਤੇ ਇਤਿਹਾਸਕ 500ਵੇਂ ਕ੍ਰਿਕਟ ਟੈਸਟ ਮੈਚ ‘ਚ ਨਿਊਜੀਲੈਂਡ ਖਿਲਾਫ਼ ਅੱਜ ਟਾੱਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਭਾਰਤੀ ਟੀਮ ਇਸ ਮੈਚ ‘ਚ ਛੇ ਬੱਲੇਬਾਜਾਂ ਨਾਲ ਮੈਦਾਨ ‘ਚ ਉਤਰੀ ਹੈ।

ਪ੍ਰਸਿੱਧ ਖਬਰਾਂ

To Top