Breaking News

ਸਕੂਲ ਬੱਸ ਰੇਲ ਗੱਡੀ ਨਾਲ ਟਕਰਾਈ, 8 ਬੱਚਿਆਂ ਦੀ ਮੌਤ, 11 ਜ਼ਖ਼ਮੀ

ਭਦੋਹੀ। ਉੱਤਰ ਪ੍ਰਦੇਸ਼ ‘ਚ ਭਦੋਹੀ ਦੇ ਔਰਾਈ ਖੇਤਰ ‘ਚ ਅੱਜ ਸਵੇਰੇ ਸਕੂਲ ਵਾਹਨ ਦੇ ਰੇਲ ਦੀ ਲਪੇਟ ‘ਚ ਆਉਣ ਨਾਲ ਘੱਟ ਤੋਂ ਘੱਟ 7 ਬੱਚਿਆਂ ਦੀ ਮੌਤ ਹੋ ਗਈ ਅਤੇ 12 ਜ਼ਖ਼ਮੀ ਹੋ ਗਏ।
ਰੇਲਵੇ ਪੁਲਿਸ  ਅਨੁਸਾਰ ਟੇਂਡਰਹਰਟ ਪਬਲਿਕ ਸਕੂਲ ਦੇ ਬੱਚੇ ਮਿੰਨੀ ਬੱਸ ‘ਤੇ ਸਵਾਰ ਹੋ ਕੇ ਸਕੂਲ ਜਾ ਰਹੇ ਸਨ।। ਮੇਘੀਪੁਰ ਘੋਨੇ ਫਾਟਕ ‘ਤੇ ਸਕੂਲ ਬੱਸ ਸਵਾਰੀ ਗੱਡੀ ਨੰਬਰ 155127 ਦੀ ਲਪੇਟ ‘ਚ ਆ ਗਈ, ਜਿਸ ਨਾਲ ਸੱਤ ਬੱਚਿਆਂ ਦੀ ਮੌਤ ਹੋ ਗਈ। ਹਾਦਸੇ ‘ਚ 12 ਬੱਚੇ ਜ਼ਖਮੀ ਹੋ ਗਏ। ਰੇਲ ਗੱਡੀ ਮੁਡੁਆਡੀਹ ਤੋਂ ਰਾਮਬਾਗ਼ ਜਾ ਰਹੀ ਸੀ। ਹਾਦਸਾ ਸਾਢੇ ਸੱਤ ਤੋਂ ਅੱਠ ਵਜੇ ਤੋਂ ਦਰਮਿਆਨ ਦਾ ਹੈ।

ਪ੍ਰਸਿੱਧ ਖਬਰਾਂ

To Top