Breaking News

ਆਪ ਵਿਧਾਇਕ ਸ਼ਰਦ ਚੌਹਾਨ ਗ੍ਰਿਫ਼ਤਾਰ

ਨਵੀਂ ਦਿੱਲੀ। ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ਰਦ ਚੌਹਾਨ ਨੂੰ ਪਾਰਟੀ ਦੀ ਇੱਕ ਵਰਕ ਸੋਨੀ ਦੀ ਆਤਮਹੱਤਿਆ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ।
ਸੂਤਰਾਂ ਨੇ ਦੱਸਿਆ ਕਿ ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਕੱਲ੍ਹ ਦੇਰ ਰਾਤ ਵਿਧਾਇਕ ਸ੍ਰੀ ਚੌਹਾਨ ਤੋਂ ਇਲਾਵਾ ਸੱਤ ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਆਪ ਦੇ ਆਗੂ ਆਸ਼ੂਤੋਸ਼ ਨੇ ਸ੍ਰੀ ਚੌਹਾਨ ਦੀ ਗ੍ਰਿਫ਼ਤਾਰ ‘ਤੇ ਪ੍ਰਤੀਕਿਰਿਆ ਪ੍ਰਗਟਾਉਂਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਸਿਆਸੀ ਬਦਲਾਖੋਰੀ ਦਾ ਦੋਸ਼ ਲਾਇਆ।

ਪ੍ਰਸਿੱਧ ਖਬਰਾਂ

To Top