Breaking News

ਆਪ ਵਿਧਾਇਕ ਦੇ ਫਾਰਮ ਹਾਊਸ ‘ਤੇ ਛਾਪੇ

ਨਵੀਂ ਦਿੱਲੀ। ਆਮ ਆਦਮੀ ਪਾਰਟੀ ਦੇ ਇੱਕ ਹੋਰ ਵਿਗਧਾਇਕ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਛਤਰਪੁਰ ਤੋਂ ਪਾਰਟੀ ਦੇ ਵਿਗਧਾਇਕ ਕਰਤਾਰ ਸਿੰਘ ਤੰਵਰ ਦੇ ਦੱਖਣੀ ਦਿੱਲੀ ਸਥਿੰਤ ਫਾਰਮ ਹਾਊਸ ਅਤੇ ਦਫ਼ਤਰ ‘ਤੇ ਆਮਦਨ ਕਰ ਵਿਭਾਗ ਨੇ ਛਾਪਾ ਮਾਰਿਆ ਹੈ।
ਪਾਰਟੀ ਸੂਤਰਾਂ ਅਨੁਸਾਰ ਸ੍ਰੀ ਤਵੰਰ ਦੇ ਦੱਖਣੀ ਦਿੱਲੀ ਸਥਿੱਤ ਫਾਰਮ ਹਾਊਸ ਅਤੇ ਦਫ਼ਤਰ ‘ਤੇ ਅੱਜ ਸਵੇਰੇ ਆਮਦਨ ਕਰ ਵਿਭਾਗ ਨੇ ਛਾਪੇ ਮਾਰੇ।

ਪ੍ਰਸਿੱਧ ਖਬਰਾਂ

To Top