ਕੁੱਲ ਜਹਾਨ

ਔਰੰਗਾਬਾਦ ਹਥਿਆਰ  ਬਰਾਮਦਗੀ ਕੇਸ : ਅਬੂ ਜੁੰਦਾਲ ਸਮੇਤ 12 ਦੋਸ਼ੀ ਕਰਾਰ

ਨਵੀਂ ਦਿੱਲੀ। ਸਾਲ 2006 ‘ਚ ਔਰੰਗਾਬਾਦ ਹਾਈਵੇ ‘ਤੇ ਹਥਿਆਰਾਂ ਦਾ ਜਖ਼ੀਰਾ ਮਿਲਣ ਦੇ ਮਾਮਲੇ ‘ਚ ਮਕੋਕਾ ਕੋਰਟ ਨੇ ਅੱਤਵਾਦੀ ਅਬੂ ਜੁੰਦਾਲ ਨੂੰ ਦੋਸ਼ੀ ਕਰਾਰ ਦਿੱਤਾ ਹੈ। ਹਾਲਾਂਕਿ ਇਸ ਕੇਸ ‘ਚ ਮਹਾਰਾਸ਼ਟਰ ਕੰਟਰੋਲ ਆਫ਼ ਆਰਗੇਨਾਈਜ਼ਡ ਕ੍ਰਾਇਮ ਐਕਟ (ਮਕੋਕਾ) ਦੀਆਂ ਧਾਰਾਵਾਂ ਹਟਾ ਲਈਆਂ ਗਈਆਂ ਹਨ। ਅਬੁ ਜੁੰਦਾਲ ਨੂੰ ਆਰਮਸ ਐਕਟ ਤਹਿਤ ਦੋਸ਼ੀ ਕਰਾਰ ਦਿੱਤਾ ਗਿਆ ਹੈ। ਜੁੰਦਾਲ ਸਮੇਤ 11 ਹੋਰ ਲੋਕਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ ਜਦੋਂ ਕਿ 10 ਲੋਕਾਂ ਨੂੰ ਬਰੀ ਕੀਤਾ ਗਿਆ ਹੈ।

 

ਪ੍ਰਸਿੱਧ ਖਬਰਾਂ

To Top