ਦੇਸ਼

ਟਰੱਕ ਦੀ ਲਪੇਟ ‘ਚ ਆਉਣ ਨਾਲ ਦੋ ਅਧਿਆਪਕਾਂ ਦੀ ਮੌਤ

ਕੋਟਾ। ਬਾਰਾਂ ਜ਼ਿਲ੍ਹੇ ਦੇ ਸ਼ਾਹਬਾਦ ਇਲਾਕੇ ‘ਚ ਇੱਕ ਕੰਟੇਨਰ ਟਰੱਕ ਦੀ ਲਪੇਟ ‘ਚ ਆਉਣ ਨਾਲ ਇੱਕ ਸਰਕਾਰੀ ਸਕੂਲ ਦੇ ਦੋ ਅਧਿਆਪਕਾਂ ਦੀ ਅੱਜ ਮੌਤ ੋਗਈ ।
ਸ਼ਾਹਬਾਦ ਥਾਣੇ ‘ਦੇ ਇੰਚਾਰਜ ਸੱਤਿਆਨਰਾਇਣ ਨੇ ਦੱਸਿਆ ਕਿ ਅੱਜ ਸ਼ਾਮ ਕੌਮੀ ਰਾਜ ਮਾਰਗ 27 ‘ਤੇ ਇੱਕ ਟਰੱਕ ਨੇ ਕੇਸਰੀ ਚੰਦ ਤੇ ਜਾਹਿਦ ਨੂੰ ਕੁਚਲ ਦਿੱਤਾ ਜਿਸ ਨਾਲ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੋਵੇਂ 48 ਬਾਰਾਂ ਜ਼ਿਲ੍ਹੇ ਦੇ ਸਾਹਬਾਦ ਸ਼ਹਿਰ ਦੇ ਰਹਿਣ ਵਾਲੇ ਸਨ।

ਪ੍ਰਸਿੱਧ ਖਬਰਾਂ

To Top