ਕੁੱਲ ਜਹਾਨ

ਅਮਰੀਕੀ ਹਵਾਈ ਹਮਲਿਆਂ ‘ਚ ਇਰਾਕ ਤੇ ਸੀਰੀਆ ਦੇ 14 ਨਾਗਰਿਕ ਮਰੇ

ਵਾਸਿ਼ੰਗਟਨ ਅਮਰੀਕੀ ਫੌਜ ਨੇ ਅੱਜ ਦੱਸਿਆ ਕਿ ਬੀਤੀ 28 ਜੁਲਾਈ ਤੋਂ ਇਸ ਵਰ੍ਹੇ 29 ਅਪਰੈਲ ਤੱਕ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਤੇ ਅਲਕਾਇਦਾ ਦੇ ਵਿਰੁੱਧ ਅਮਰੀਕੀ ਹਵਾਈ ਹਮਲਿਆਂ ‘ਚ ਹੁਣ ਤੱਕ ਇਰਾਕ ਅਤੇ ਸੀਰੀਆ ਦੇ 14 ਨਾਗਰਿਕਾਂ ਦੀ ਮੌਤ ਹੋ ਗਈ ਹੈ।
ਮੱਧ ਪੂਰਬ ‘ਚ ਅਰਮੀਕੀ ਫੌਜ ਅਭਿਆਨ ਦੇ ਅਮਰੀਕੀ ਕੇਂਦਰ ਕਮਾਂਡ ਵੱਲੋਂ ਜਾਰੀ ਬਿਆਨ ‘ਚ ਕਿਹਾ ਕਿ ਕਿ ਸਾਡੇ ਹਵਾਈ ਹਮਲੇ ‘ਚ 14 ਨਾਗਰਿਕ ਅਣਜਾਣੇ ‘ਚ ਮਾਰੇ ਗਏ ਜਿਨ੍ਹਾਂ ‘ਤੇ ਅਸੀਂ ਅਫਸੋਸ ਕਰਦੇ ਹਾਂ।

 

 

 

ਪ੍ਰਸਿੱਧ ਖਬਰਾਂ

To Top