Breaking News

ਕਸ਼ਮੀਰ ਹਮਲੇ ਨਾਲ ਟਲੀ ਰਾਜਨਾਥ ਦੀ ਰੂਸ ਯਾਤਰਾ

ਨਵੀਂ ਦਿੱਲੀ। ਜੰਮੂ ਕਸ਼ਮੀਰ ਦੇ ਉਰੀ ‘ਚ ਫੌਜ ਦੇ ਮੁੱਖ ਦਫ਼ਤਰ ‘ਤੇ ਅੱਜ ਸਵੇਰੇ ਹੋਏ ਘਾਤਕ ਅੱਤਵਾਦੀ ਹਮਲੇ ਨੂੰ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਤਜਵੀਜਸ਼ੁਦਾ ਰੂਸ ਅਤੇ ਅਮਰੀਕਾ ਦੀ ਯਾਤਰਾ ਟਾਲ ਦਿੱਤੀ ਹੈ।
ਸ੍ਰੀ ਸਿੰਘ ਨੇ ਅੱਜ ਟਵਿੱਟਰ ‘ਤੇ ਜਾਰੀ ਇੱਕ ਬਿਆਨ ‘ਚ ਕਿਹਾ ਕਿ  ਜੰਮੂ ਕਸ਼ਮੀਰ ਦੇ ਹਾਲਾਤਾਂ ਨੂੰ ਧਿਆਨ ‘ਚ ਰੱਖਦਿਆਂ ਅਤੇ ਉਰੀ ‘ਚ ਅੱਤਵਾਦੀ ਹਮਲੇ ਕਾਰਨ ਮੈਂ ਰੂਸ ਅਤੇ ਅਮਰੀਕਾ ਦੀਆਂ ਯਾਤਰਾਵਾਂ ਟਾਲ ਦਿੱਤੀਆਂ ਹਨ।

ਪ੍ਰਸਿੱਧ ਖਬਰਾਂ

To Top