Breaking News

ਲੋਕਾਂ ‘ਚੋਂ ਟੈਕਸ ਦਾ ਭੈਅ ਕੱਢੇ ਪ੍ਰਸਾਸ਼ਨ : ਮੋਦੀ

ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੈਕਸ ਪ੍ਰਸ਼ਾਸਨ ਨੂੰ ਕਰਦਾਤਾਵਾਂ ‘ਚ ਮੌਜ਼ੂਦ ਡਰ ਨੂੰ ਦੂਰ ਕਰਨ ਅਤੇ ਦੇਸ ‘ਚ ਕਰਦਾਤਾਵਾਂ ਦੀ ਗਿਣਤੀ ਵਧਾਉਣ ਦਾ ਸੱਦਾ ਦਿੰਦਿਆਂ ਅੱਜ ਕਿਹਾ ਕਿ ਦੇਸ਼ ਵਾਸੀ ਸੁਭਾਅ ਤੋਂ ਟੈਕਸ ਚੋਰ ਨਹੀਂ ਹਨ ਪਰ ਉਨ੍ਹਾਂ ਦੇ ਮਨ ‘ਚ ਟੈਕਸ ਦੇਣ ਤੋਂ ਬਾਅਦ ਹੋਣ ਵਾਲੀਆਂ ਸੰਭਾਵਿਤ ਡਰ ਨਾਲ ਉਹ ਪਿੱਛੇ ਹਟ ਜਾਂਦੇ ਹਨ।
ਸ੍ਰੀ ਮੋਦੀ ਨੇ ਮਾਲੀਆ ਇਕੱਠਾ ਕਰਨ ‘ਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਸੀਬਡੀਟੀ ਤੇ ਕੇਂਦਰੀ ਉਤਪਾਦ ਤੇ ਸਰਹੱਦੀ ਫੀਸ ਬੋਰਡ (ਸੀਬੀਈਸੀ) ਦੇ ਅਧਿਥਾਰੀਆਂ ਦੇ ਦੋ ਰੋਜ਼ਾ ਸਾਂਝੇ ਸੰਮੇਲਨ  ਕਰਦੇ ਹੋਏ ਸੰਮੇਲਨ ਖ਼ਤਮ ਹੋਣ ਤੋਂ ਬਾਅਦ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੀਤਾ।

ਪ੍ਰਸਿੱਧ ਖਬਰਾਂ

To Top