Breaking News

ਆਟੋ-ਟੈਕਸੀ ਦੀ ਹੜਤਾਲ ਦੂਜੇ ਦਿਨ ਵੀ ਜਾਰੀ

ਨਵੀਂ ਦਿੱਲੀ। ਦਿੱਲੀ ਦੀਆਂ ਸੜਕਾਂ ‘ਤੇ ਅੱਜ ਦੂਜੇ ਦਿਨ ਲਗਾਤਾਰ ਆਟੋ ਅਤੇ ਟੈਕਸੀਆਂ ਨਦਾਰਦ ਰਹੀਆਂ। ਇਸ ਲਈ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉਪ ਰਾਜਪਾਲ ਨਜੀਬ ਜੰਗ ‘ਤੇ ਹਮਲਾ ਬੋਲਦਿਆਂ ਦੋਸ਼ ਲਾਇਆ ਕਿ ਦਿੱਲੀ ਨੂੰ ਪੰਗੂ ਬਣਾਉਣ ‘ਚ Àਹ ਭਾਜਪਾ ਦੀ ਹਮਾਇਤ ਕਰ ਰਹੇ ਹਨ। ਟਰਾਂਸਪੋਰਟ ਮੰਤਰੀ ਸਤਿੰਦਰ ਜੈਨ ਨੇ ਦਿੱਲੀ ਪੁਲਿਸ ‘ਤੇ ਸਵਾਲੀਆ ਨਿਸ਼ਾਨ ਲਾਉਂਦਿਆਂ ਕਿਹਾ ਕਿ ਆਟੋ ਤੇ ਯਾਤਰੀ ਵਾਹਨਾਂ ਦੇ ਟਰਾਂਸਪੋਰਟ ਨੂੰ ਕਥਿਤ ਤੌਰ ‘ਤੇ ਰੋਕਣ ਵਾਲੇ ਬੀਜੇਪੀ ਸਮਰਥਿਤ ਗੁੰਡਿਆਂ ਖਿਲਾਫ਼ ਕਾਰਵਾਈ ਨਹੀਂ ਕਰ ਰਹੀ।

ਪ੍ਰਸਿੱਧ ਖਬਰਾਂ

To Top