Breaking News

ਬਾਦਲ ‘ਉੜਤਾ ਪੰਜਾਬ’ ਜਰੂਰ ਵੇਖਣ:  ਕੇਜਰੀਵਾਲ

ਨਵੀਂ ਦਿੱਲੀ, (ਵਾਰਤਾ )। ਦਿੱਲੀ  ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ  ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ  ਬਾਦਲ ਨੂੰ ਜ਼ਰੂਰ ‘ਉੜਤਾ ਪੰਜਾਬ’ ਫਿਲਮ ਵੇਖਣੀ ਚਾਹੀਦੀ ਹੈ ਤਾਂਕਿ ਪਤਾ ਲੱਗ ਸਕੇ ਕਿ ਸੂਬੇ ਵਿੱਚ ਉਨ੍ਹਾਂ ਨੇ ਕੀ ਕੀਤਾ ਹੈ । ਕੇਜਰੀਵਾਲ ਨੇ ਕੱਲ ਰਾਤ ‘ਉੜਤਾ ਪੰਜਾਬ’ ਦੇਖਣ ਤੋਂ ਬਾਅਦ ਕਿਹਾ ਥੋੜ੍ਹੀ ਦੇਰ ਪਹਿਲਾਂ ‘ਉੜਤਾ ਪੰਜਾਬ’ ਵੇਖੀ।  ਬਹੁਤ ਪ੍ਰਭਾਵਸ਼ਾਲੀ ਸੀ।

ਪ੍ਰਸਿੱਧ ਖਬਰਾਂ

To Top