ਦੇਸ਼

ਹੈਂ!14.65 ਲੱਖ ‘ਚ ਵਿਕਿਆ ਬਾਲਾਪੁਰ ਦਾ ਪ੍ਰਸਿੱਧ ਲੱਡੂ

ਹੈਦਰਾਬਾਦ। ਤੇਲੰਗਾਨਾ ‘ਚ ਹਰ ਵਰ੍ਹੇ ਬਣਨ ਵਾਲੇ ਪ੍ਰਸਿੱਧ ਬਾਲਾ ਜੀ ਦੇ ਪ੍ਰਸਿੱਧ ਲੱਡੂ ਦੀ ਨਿਲਾਮੀ ਦੇ ਇਤਿਹਾਸ ‘ਚ ਪਹਿਲੀ ਵਾਰ 14 ਲੱਖ ਰੁਪਏ ਦਾ ਅੰਕੜਾ ਪਾਰ ਕੀਤਾ ਤੇ ਹੁਣ ਤੱਕ ਦ ਸਭ ਤੋਂ ਵੱਧ ਮੁੱਲ ‘ਤੇ ਨਿਲਾਮ ਹੋਇਆ।
ਇਸ ਵਰ੍ਹੇ ਨਿਲਾਮੀ ‘ਚ ਹਿੱਸਾ ਲੈਣ ਵਾਲੇ 20 ਵਿਅਕਤੀਆਂ ‘ਚ ਸਕਾਈਲੈਬ ਰੈੱਡੀ ਦੇ ਸਭ ਤੋਂ ਵੱਧ 14 ਲੱਖ 65 ਹਜ਼ਾਰ ਰੁਪਏ ਦੀ ਬੋਲੀ ਲਾਉਂਦਿਆਂ ਲੱਡੂ ਨੂੰ ਖ਼ਰੀਦ ਲਿਆ। ਇਸ ਵਰ੍ਹੇ ਲੱਡੂ ਪਿਛਲੇ ਵਰ੍ਹੇ ਤੋਂ ਚਾਰ ਲੱਖ ਰੁਪਏ ਤੋਂ ਵੱਧ ਨਿਲਾਮ ਹੋਇਆ। ਉਸ ਸਮੇਂ ਕੱਲੇਮ ਮਦਨ ਮੋਹਨ ਰੈੱਡੀ ਨੇ ਦਸ ਲੱਖ 32 ਹਜ਼ਾਰ ਰੁਪਏ ਦੀ ਬੋਲੀ ਲਾਈ ਸੀ। ਇਸ ਤੋਂ ਪਹਿਲਾਂ 2009 ‘ਚ ਨਂ ਲੱਖ 50 ਹਜ਼ਾਰ ਰੁਪਏ ‘ਚ ਲੱਡੂ ਦੀ ਨਿਲਾਮੀ ਹੋਈ ਸੀ।

ਪ੍ਰਸਿੱਧ ਖਬਰਾਂ

To Top