ਕੁੱਲ ਜਹਾਨ

ਮਿਸਰ ਦੇ ਹਾਦਸਾਗ੍ਰਸਤ ਜਹਾਜ਼ ਦਾ ਬਲੈਕਬਾਕਸ ਮਿਲਿਆ

ਕਾਹਿਰਾ। ਪਿਛਲੇ ਮਹੀਨੇ ਹਾਦਸਾਗ੍ਰਸਤ ਹੋਏ ਮਿਸਰ  ਦੇ ਜਹਾਜ਼  ਦੇ ਬਲੈਕਬਾਕਸ ਦਾ ਪਤਾ ਲੱਗ ਗਿਆ ਹੈ ਇਸ ਨਾਲ ਹੁਣ ਇਸ ਘਟਨਾ ਦੇ ਪਿੱਛੇ ਦੀ ਵਜ੍ਹਾ ਦਾ ਪਤਾ ਲਾਇਆ ਜਾ ਸਕੇਗਾ।
ਇਜਿਪਟ ਏਅਰਲਾਇੰਸ ਦਾ ਜਹਾਜ਼ ਐੱਮਐੱਸ 804 ਪਿਛਲੇ ਮਹੀਨੇ ਪੂਰਬੀ ਭੂ ਮੱਧ ਸਾਗਰ ‘ਚ ਹਾਦਸਾਗ੍ਰਸਤ ਹੋ ਗਿਆ ਸੀ।
ਪੈਰਿਸ ਤੋਂ ਕਾਹਿਰਾ ਦੀ ਉਡਾਨ ਵਾਲਾ ਮਿਸਰ ਦਾ ਜਹਾਜ਼ 19 ਮਈ ਨੂੰ ਹਾਦਸਾਗ੍ਰਸਤ ਹੋਇਆ ਸੀ ਅਤੇ ਇਸ ਵਿੱਚ ਸਵਾਰ ਸਾਰੇ 66 ਮੁਸਾਫ਼ਰਾਂ ਦੀ ਮੌਤ ਹੋ ਗਈ ਸੀ।

ਪ੍ਰਸਿੱਧ ਖਬਰਾਂ

To Top