Breaking News

ਹੁਣ ਬੀਐੱਸਐੱਨਐੱਲ ਦੇਵੇਗਾ 249 ‘ਚ ਅਣਲਿਮਟਿਡ ਡਾਟਾ

ਨਵੀਂ ਦਿੱਲੀ। ਜਨਤਕ ਖੇਤਰ ਦੀ ਦੂਰਸੰਚਾਰ ਕੰਪਨੀ ਬੀਐੱਸਐੱਨਐੱਸਲ ਨੇ ਕਿਹਾ ਹੈ ਕਿ ਉਹ ਜਲਦ ਹੀ ਇੱਕ ਉਤਸ਼ਾਹਿਤ ਅਣਲਿਮਟਿਡ ਵਾਇਰਲਾਈਨ ਬ੍ਰਾੱਡਬੈਂਡ ਪਲਾਨ ਲਿਆਵੇਗੀ, ਜਿਸ ਤਹਿਤ ਇੱਕ ਮਹੀਨੇ ‘ਚ 300 ਜੀਬੀ ਤੱਕ ਡਾਟਾ ਵਰਦਣ ਵਾਲੇ ਗਾਹਕਾਂ ਲਈ ਡੇਟਾ ਲਾਤ ਇੱਕ ਰੁਪਏ ਪ੍ਰਤੀ ਜੀਬੀ ਤੋਂ ਵੀ ਘੱਟ ਪਵੇਗੀ।
ਕੰਪਨੀ ਨੇ ਇੱਕ ਬਿਆਨ ‘ਚ ਕਿਹਾ ਕਿ 9 ਸਤੰਬ ਨੂੰ ਬੀ ਬੀ 249 ਪਲਾਨ ਪੇਸ਼ ਕਰੇਗੀ। ਇਸ ਪਲਾਨ ‘ਚ ਗਾਹਕ ਬਿਨਾਂ ਡੇਟਾ ਲਿਮਿਟ ਦੀ ਚਿੰਤਾ ਦੇ ਜਿੰਨਾ ਚਾਹੇ ਬ੍ਰਾੱਡਬੈਂਡ ਡੇਟਾ ਡਾਊਨਲੋਡ ਕਰ ਸਕਦੇ ਹਨ ਤੇ ਇਸ ‘ਚ 2 ਐੱਮਬੀਪੀਐਸ ਦੀ ਸਪੀਡ ਹੋਵੇਗੀ।

ਪ੍ਰਸਿੱਧ ਖਬਰਾਂ

To Top