ਬਿਜਨਸ

2ਜੀ ਸੇਵਾਵਾਂ ਲਈ ਵੋਡਾਫੋਨ ਤੇ ਬੀਐੱਸਐੱਨਐੱਲ ਦਰਮਿਆਨ ਕਰਾਰ

ਨਵੀਂ ਦਿੱਲੀ। ਸਰਕਾਰੀ ਦੂਰਸੰਚਾਰ ਸੇਵਾ ਕੰਪਨੀ ਬੀਐੱਸਐੱਨਐੱਲ ਨੇ ਇਸੇ ਖੇਤਰ ਦੀ ਨਿੱਜੀ ਕੰਪਨੀ ਵੋਡਾਫੋਨ ਇੰਡੀਆ ਦੇ ਨਾਲ ਅੱਜ ਇੱਕ ਸਮਝੌਤਾ ਕੀਤਾ ਹੈ ਜਿਸ ਤਹਿਤ ਦੋਵੇਂ ਕੰਪਨੀਆਂ ਆਪਣੇ 2ਜੀ ਖ਼ਪਤਕਾਰਾਂ ਨੂੰ ਰੋਮਿੰਗ ਦੌਰਾਨ ਇੱਕ-ਦੂਜੇ ਦੇ ਨੈੱਟਵਰਕ ਨਾਲ ਕਨੈਕਟੀਵਿਟ ਦੇ ਸਕਣਗੀਆਂ।
ਵੋਡਾਫੋਨ ਨੇ ਇੱਕ ਪ੍ਰੈੱਸ ਬਿਆਨ ‘ਚ ਦੱਸਿਆ ਕਿ ਇਸ ਨਾਲ ਉਸ ਨੂੰ ਆਪਣੇ 2 ਜੀ ਨੈੱਟਵਰਕ ਦੇ ਵਿਸਥਾਰ ‘ਚ ਮੱਦਦ ਮਿਲੇਗੀ, ਵਿਸ਼ੇਸ ਕਰਕੇ ਪੇਂਡੂ ਇਲਾਕਿਆਂ ‘ਚ।

ਪ੍ਰਸਿੱਧ ਖਬਰਾਂ

To Top