Breaking News

ਦਇਆਸ਼ੰਕਰ ਦੇ ਬਿਆਨ ਨਾਲ ਮਿਲੀ ਸੰਜੀਵਨੀ, ਬਸਪਾ ਨੇ ਵਿਖਾਈ ਤਾਕਤ

ਲਖਨਊ। ਸਵਾਮੀ ਪ੍ਰਸਾਦ ਮੌਰਿਆ ਤੇ ਆਰ ਕੇ ਚੌਧਰੀ ਦੇ ਬਸਪਾ ਪਾਰਟੀ ਛੱਡਣ ਤੋਂ ਬਾਅਦ ਬਹੁਜਨ ਸਮਾਜ ਪਾਰਟੀ ਦੀ ਜ਼ਮੀਨ ਦਰਕਣ ਲਈ ਲਗਣ ਵਾਲੇ ਕਿਆਸ ਫਿਲਹਾਲ ਰੁਕ ਗਏ ਹਨ।
ਭਾਰਤੀ ਜਨਤਾ ਪਾਰਟੀ ਦੇ ਆਗੂ ਦਇਆਸ਼ੰਕਰ ਸਿੰਘ ਦੀ ਬਸਪਾ ਪ੍ਰਧਾਨ ਮਾਇਆਵਤੀ ਖਿਲਾਫ਼ ਕੀਤੀ ਗਈ ਅਭੱਦਰ ਟਿੱਪਣੀ ਨੇ ਪਾਰਟੀ ਨੂੰ ਸੰਜੀਵਨ ਦੇ ਦਿੱਤੀ ਹੈ। ਬਸਪਾ ਨੇ ਅੱਜ ਟਿੱਪਣੀ ਖਿਲਾਫ਼ ਲਖਨਊ ‘ਚ ਜ਼ਬਰਦਸਤ ਪ੍ਰਦਰਸ਼ਨ ਕਰਕੇ ਆਪਣੀ ਤਾਕਤ ਦਾ ਅਹਿਸਾਸ ਕਰਵਾÎਇਆ।

ਪ੍ਰਸਿੱਧ ਖਬਰਾਂ

To Top