ਦੇਸ਼

ਬਿਹਾਰ ‘ਚ ਬੱਸ ਹਾਦਸੇ ‘ਚ ਮ੍ਰਿਤਕਾਂ ਦੀ ਗਿਣਤੀ 23 ਹੋਈ

ਮਧੂਬਨੀ। ਬਿਹਾਰ ‘ਚ ਮਧੂਬਨੀ ਜ਼ਿਲ੍ਹੇ ਦੇ ਬੈਨੀਪੱਟੀ ਥਾਣਾ ਖੇਤਰ ਤਹਿਤ ਬੇਨੀਪੱਟੀ ਪੁਪਰੀ ਪਥ ‘ਤੇ ਬਸੈਠ ਚੌਥ ਨੇੜੇ ਕੱਲ੍ਹ ਹੋਏ ਭਿਆਨਕ ਬੱਸ ਹਾਦਸੇ ‘ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 23 ਹੋਗਈ ਹੈ, ਜਿਨ੍ਹਾਂ ‘ਚ 13 ਮਹਿਲਾਵਾਂ ਵੀ ਸ਼ਾਮਲ ਹਨ।
ਮੁੱਖ ਮੰਤਰੀ ਨੀਤਿਸ਼ ਕੁਮਾਰ ਦੇ ਨਿਰਦੇਸ ‘ਤੇ ਘਟਨਾ ਸਥਾਨ ਤੋਂ ਪਰਤਣ ਤੋਂ ਬਾਅਦ ਸੂਬੇ ਦੇ ਪੰਚਾਇਤੀ ਰਾਜ ਮੰਤਰੀ ਕਪਿਲ ਦੇਵ ਕਾਮਤ ਨੇ ਅੱਜ ਇੱਥੇ ਯੂਨੀਵਾਰਤਾ ਨੂੰ ਦੱਸਿਆ ਕਿ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਦੇਖਰੇਖ ‘ਚ ਰਾਹਤ ਅਤੇ ਬਚਾਅ ਕਾਰਜ ਅੱਧੀ ਰਾਤ ਤੱਕ ਜਾਰੀ ਰਿਹਾ।

ਪ੍ਰਸਿੱਧ ਖਬਰਾਂ

To Top