ਬਿਜਨਸ

ਸੋਨਾ 110 ਰੁਪਏ ਚਮਕਿਆ, ਚਾਂਦੀ 215 ਉਛਲੀ

ਨਵੀਂਦਿੱਲੀ। ਕੌਮਾਂਤਰੀ ਪੱਧਰ ‘ਤੇ ਦੋਵੇਂ ਕੀਮਤੀ ਧਾਤੂਆਂ ‘ਚ ਤੇਜ਼ੀ ਕਾਰਨ ਅੱਜ ਦਿੱਲੀ ਸਰਾਫ਼ਾ ਬਾਜ਼ਾਰ ‘ਚ ਸੋਨਾ 110 ਰੁਪਏ ਚਮਕਕੇ ਡੇਢ ਹਫ਼ਤਿਆਂ ਦੇ ਉੱਚ ਪੱਧਰ 30,790 ਰੁਪਏ ਪ੍ਰਤੀ ਦਸ ਗ੍ਰਾਮ ‘ਤੇ ਚਾਂਦੀ 215 ਰੁਪਏ ਉਛਲ ਕੇ 46,200 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਪੁੱਜ ਗਈ।
ਲੰਡਨ ‘ਚ ਸੋਨਾ ਹਾਜਿਰ 4.60 ਡਾਲਰ ਦੀ ਮਜ਼ਬੂਤੀ ਨਾਲ 1,321.20 ਡਾਲਰ ਪ੍ਰਤੀ ਔਂਸ ‘ਤੇ ਰਿਹਾ। ਅਗਸਤ ਦਾ ਅਮਰੀਕੀ ਸੋਨਾ ਵਾਅਦਾ ਵੀ 1.1 ਡਾਲਰ ‘ਤੇ 1,320.6 ਡਾਲਰ ਪ੍ਰਤੀ ਔਂਸ ਬੋਲਿਆ ਗਿਆ।

ਪ੍ਰਸਿੱਧ ਖਬਰਾਂ

To Top