Breaking News

ਰੇਲ ਬਜਟ ਬਣਿਆ ਇਤਿਹਾਸ, ਆਮ ਬਜਟ ‘ਚ ਹੋਵੇਗਾ ਪੇਸ਼ ਹੁਣ

ਕੈਬਨਿਟ ਨੇ ਕੀਤਾ ਰੇਲ ਬਜਟ ਨੂੰ ਆਮ ਬਜਟ ‘ਚ ਮਿਲਾਉਣ ਦਾ ਫ਼ੈਸਲਾ
ਨਵੀਂ ਦਿੱਲੀ। ਰੇਲ ਬਜਟ ਨੂੰ ਆਮ ਬਜਟ ‘ਚ ਮਿਲਾਉਣ ਦੀ ਤਜਵੀਜ਼ ਨੂੰ ਕੇਂਦਰੀ ਮੰਤਰੀ ਮੰਡਲ ਨੇ ਅੱਜ ਮਨਜ਼ੂਰੀ ਦੇ ਦਿੱਤੀ।
ਇਸ ਦੇ ਨਾਲ ਹੁਣ ਰੇਲ ਬਜਟ ਪੇਸ਼ ਕਰਨ ਦੀ ਦਹਾਕਿਆਂ ਪੁਰਾਣੀ ਪਰੰਪਰਾ ਖ਼ਤਮ ਹੋ ਗਈ ਹੈ।
ਸੁਤਰਾਂ ਨੇ ਅੱਜ ਇੱਥੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ‘ਚ ਇੱਥੇ ਹੋਏ ਕੇਂਦਰੀ ਮੰਤਰੀ ਮੰਡਲ ਦੀ ਬੈਠਕ ‘ਚ ਇਸ ਤਜਵੀਜ਼ ਨੂੰ ਮਨਜ਼ੂਰੀ ਦਿੱਤੀ ਗਈ।

ਪ੍ਰਸਿੱਧ ਖਬਰਾਂ

To Top