Breaking News

ਕਾਵੇਰੀ ਅੰਦੋਲਨ : ਬੰਗਲੌਰ ‘ਚ ਕਰਫਿਊ ਵਾਲੇ ਇਲਾਕੇ ‘ਚ ਤਣਾਅ, 1 ਮੌਤ

ਬੰਗਲੌਰ। ਕਰਨਾਟਕ ‘ਚ ਕਾਵੇਰੀ ਜਲ ਵਿਵਾਦ ਮਾਮਲੇ ‘ਚ ਹਿੰਸਕ ਘਟਨਾਵਾਂ ਦਰਮਿਆਨ ਪੁਲਿਸ ਫਾਈਰਿੰਗ ‘ਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 16 ਪੁਲਿਸ ਥਾਣਿਆਂ ‘ਚ ਕਰਫਿਊ ਲਾਏ ਜਾਣ ਤੋਂ ਬਾਅਦ ਅੱਜ ਵੀ ਹਾਲਾਤ ਤਣਾਅ ਭਰੇ ਬਣੇ ਹੋਏ ਹਨ।
ਤਾਮਿਲਨਾਡੂ ਨੂੰ ਕਾਵੇਰੀ ਨਦੀ ਦਾ ਜਲ ਦੇਣ ਦੇ ਖਿਲਾਫ਼ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਦੇ ਅਚਾਨਕ ਉਗਰ ਹੋ ਜਾਣ ਤੋਂ ਬਾਅਦ ਇੱਥੇ ਕੱਲ੍ਹ ਅੱਧੀ ਰਾਤ ਤੱਕ ਹਿੰਸਕ ਘਟਨਾਵਾਂ ਹੁੰਦੀਆਂ ਰਹੀਆਂ। ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਲਈ ਪੁਲਿਸ ਨੂੰ ਗੋਲ਼ੀ ਚਲਾਉਣ ਤੇ ਵੇਂਹਦਿਆਂ ਹੀ ਗੋਲ਼ੀ ਮਾਰ ਦੇਣ ਦੇ ਆਦੇਸ਼ ਦੇਣੇ ਪਏ।

ਪ੍ਰਸਿੱਧ ਖਬਰਾਂ

To Top