ਦੇਸ਼

ਚਿਕਨਗੁਨੀਆ ਨਾਲ ਦਿੱਲੀ ‘ਚ 3 ਮਰੇ

ਨਵੀਂ ਦਿੱਲੀ। ਰਾਜਧਾਨੀ ਦਿੱਲੀ ‘ਚ ਚਿਕਨਗੁਨੀਆ ਬਿਮਾਰੀ ਵਿਕਰਾਲ ਰੂਪ ਲੈਂਦੀ ਜਾ ਰਹੀ ਹੈ। ਸਰ ਗੰਗਾਰਾਮ ਹਸਪਤਾਲ ‘ਚ ਇਸ ਬੁਖ਼ਾਰ ਨਾਲ ਪੀੜਤ ਤਿੰਨ ਵਿਅਕਤੀਆਂ ਦੀ ਮੌਤ ਹੋਗ ਈ।
ਹਸਪਤਾਲ ਦੇ ਅਧਿਕਾਰੀ ਡੀ ਐਸ ਰਾਜਣਾ ਨੇ ਅੱਜ ਦੱਸਿਆ ਕਿ ਤਿੰਨ ਵਿਅਕਤੀਆਂ ਦੀ ਇਸ ਬੁਖ਼ਾਰ ਨਾਲ ਜਾਨ ਜਾ ਚੁੱਕੀ ਹੈ।

ਪ੍ਰਸਿੱਧ ਖਬਰਾਂ

To Top