ਕੁੱਲ ਜਹਾਨ

ਵਿਵਾਦਾਂ ਨੂੰ ਸੁਲਝਾ ਕੇ ਸਹਿਯੋਗ ਦਾ ਰਾਹ ਅਪਣਾਏ ਬ੍ਰਿਟੇਨ : ਜਿਨਪਿੰਗ

ਬੀਜਿੰਗ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੇਰੇਸਾ ਮੇ ਨੂੰ ਕਿਹਾ ਹੈ ਕਿ ਦੋਵੇਂ ਦੇਸ਼ਾਂ ਨੂੰ ਉੱਚਿਤ ਤਰੀਕਿਆਂ ਨਾਲ ਵਿਵਾਦਾਂ ਦਾ ਨਿਪਟਾਰਾ ਕਰਕੇ ਰਾਜਨੀਤਿਕ ਵਿਸ਼ਵਾਸ ਦਾ ਮਾਹੌਲ ਬਣਾਉਣਾ ਚਾਹੀਦਾ ਹੈ।
ਚੀਨ ਦੇ ਵਿਦੇਸ਼ ਮੰਤਰਾਲੇ ਵੱਲ ਕੱਲ੍ਹ ਰਾਤ ਜਾਰੀ ਬਿਆਨ ‘ਚ ਕਿਹਾ ਗਿਆ ਚੀਨ ਦੇ ਹਾਂਗਝੋਊ ਸ਼ਹਿਰ ‘ਚ ਜੀ 20 ਦੇਸ਼ਾਂ ਦੇ ਸਿਖ਼ਰ ਸੰਮੇਲਨ ਦੇ ਇਤਰ ਕੱਲ੍ਹ ਦੋਵੇਂ ਨੇਤਾਵਾਂ ਦਰਮਿਆਨ ਹੋਈ ਮੁਲਾਕਾਤ ‘ਚ ਸ੍ਰੀ ਜਿਨਪਿੰਗ ਨੇ ਕੁਮਾਰੀ ਮੇ ਨੂੰ ਕਿਹਾ ਕਿ ਚੀਨ ਬਿਟ੍ਰੇਨ ਦੀ ਨਵੀਂ ਸਰਕਾਰ ਨਾਲ ਸਥਿਰ ਤੇ ਬਿਹਤਰ ਰਿਸ਼ਤਿਆਂ ਦੇ ਪੱਖ ‘ਚ ਹੈ।

ਪ੍ਰਸਿੱਧ ਖਬਰਾਂ

To Top