ਦੇਸ਼

ਮੂਲ ਕਿਰਾਏ ਤੋਂ ਵੱਧ ਨਹੀਂ ਹੋਵੇਗੀ ਕੈਸੀਲੇਸ਼ਨ ਫੀਸ

ਨਵੀਂ ਦਿੱਲੀ ( ਵਾਰਤਾ )  ਸ਼ਹਿਰੀ ਹਵਾਬਾਜੀ ਡਾਇਰੈਕਟੋਰੇਟ ( ਡੀਜੀਸੀਏ )  ਨੇ ਟਿਕਟ ਰੱਦ ਕਰਨ ਦੀ ਹਾਲਤ ਵਿੱਚ ਏਅਰਲਾਇੰਸ ਵੱਲੋਂ ਮਨਮਤੀ ਫੀਸ ਵਸੂਲ ਕੀਤੇ ਜਾਣ ਉੱਤੇ ਲਗਾਮ ਲਗਾਉਣ ਲਈ ਵਾਧੂ ਕੈਂਸੀਲੇਸ਼ਨ ਫੀਸ ਮੂਲ ਕਿਰਾਏ  ਦੇ ਬਰਾਬਰ ਕਰਨ ਦੀ ਤਜਵੀਜ਼ ਕੀਤੀ ਹੈ ।
ਸ਼ਹਿਰੀ ਹਵਾਬਾਜਦੀ  ਮੰਤਰੀ  ਅਸ਼ੋਕ ਗਜਪਤੀ ਰਾਜੂ ਨੇ ਅੱਜ ਇੱਥੇ ਇੱਕ ਇਹ ਜਾਣਕਾਰੀ ਦਿੱਤੀ ।
ਉਨ੍ਹਾਂ ਨੇ ਕਿਹਾ ਕਿ ਨਵੇਂ ਪ੍ਰਸਤਾਵ  ਤਹਿਤ ਕਿਸੇ ਵੀ ਹਾਲਤ ਵਿੱਚ ਏਅਰਲਾਇਨਜ਼ ਮੂਲ ਕਿਰਾਏ ਤੋਂ ਵੱਧ ਕੈਂਸੀਲੇਸ਼ਨ ਫੀਸ ਨਹੀਂ ਵਸੂਲ ਸਕਣਗੇ।

ਪ੍ਰਸਿੱਧ ਖਬਰਾਂ

To Top