ਕੁੱਲ ਜਹਾਨ

ਹਿਲੇਰੀ ਕਲਿੰਟਨ ਨੇ ਨਿਊਜਰਸੀ, ਨਿਊਯਾਰਕ ਅਤੇ ਮਿਨੇਸੋਟਾ ‘ਚ ਅੱਤਵਾਦੀ ਹਮਲੇ ਦੀ ਨਿਖੇਧੀ ਕੀਤੀ

ਵਾਸਿੰਗਟਨ। ਅਮਰੀਕਾ ‘ਚ ਡੈਮੋਕ੍ਰੇਟਿਕ ਪਾਰਟੀ ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਹਿਲੇਰੀ ਕਲਿੰਟਨ ਨ ੇਅੱਜ ਮਿਨੇਸੋਨਾ, ਨਿਊਜਰਸੀ ਤੇ ਨਿਊਯਾਰਕ ਤੇ ਕਥਿਤ ਰੂਪ ਨਾਲ ਅੱਤਵਾਦੀ ਹਮਲੇ ਦੀ ਨਿਖੇਧੀ ਕੀਤੀ ਹੈ।
ਜ਼ਿਕਰਯੋਗ ਹੈ ਕਿ ਕੱਲ੍ਹ ਤਿੰਨ ਹਮਲਾਵਰਾਂ ਨੇ ਮਿਨੇਸੋਟਾ ਮਾੱਲ ‘ਚ ਨੌਂ ਲੋਕਾਂ ਨੂੰ ਚਾਕੂ ਮਾਰ ਕੇ ਜ਼ਖ਼ਮੀ ਕਰ ਦਿੱਤਾ ਸੀ। ਉਧਰ ਮੇਨਹੱਟਨ ‘ਚ ਬੰਬ ਧਮਾਕਿਆਂ ਨਾਲ 29 ਵਿਅਕਤੀ ਜ਼ਖ਼ਮੀ ਹੋ ਗਏ ਸਨ ਤੇ ਨਿਊਜਰਸੀ ‘ਚ ਇੱਕ ਪਾਇਪ ਬੰਬ ਧਮਾਕਾ ਹੋਇਆ ਸੀ,ਜਿਸ ‘ਚ ਕੋਈ ਜ਼ਖ਼ਮੀ ਨਹੀਂ ਹੋਇਆ ਸੀ।

ਪ੍ਰਸਿੱਧ ਖਬਰਾਂ

To Top