ਕੁੱਲ ਜਹਾਨ

ਉੱਤਰੀ ਕੋਰੀਆ ‘ਤੇ ਪਾਬੰਦੀ ਵਧਾਏ ਜਾਣ ਦੇ ਸਮਰਥਨ ‘ਚ ਨਿੱਤਰੀ ਹਿਲੇਰੀ

ਵਾਸਿੰਗਟਨ। ਅਮਰੀਕਾ ਦੇ ਡੈਮੋਕ੍ਰੇਟਿਕ ਪਾਰਟੀ ਦੀ ਕੌਮੀ ਪਾਰਟੀ ਦੀ ਉਮੀਦਵਾਰ ਹਿਲੇਰੀ ਕਲਿੰਟਨ ਨੇ ਉੱਤਰੀ ਕੋਰੀਆ ਵੱਲੋਂ ਕੀਤੇ ਗਏ ਪਰਮਾਣੂ ਪ੍ਰੀਖਣ ਦੀ ਸਖ਼ਤ ਆਲੋਚਨਾ ਕਰਦਿਆਂ ਅੱਜ ਕਿਹਾ ਕਿ ਉਹ ਰਾਸ਼ਟਰਪਤੀ ਬਰਾਕ ਓਬਾਮਾ ਦੇ ਉੱਤਰੀ ਕੋਰੀਆ ‘ਤੇ ਪਾਬੰਦੀ ਵਧਾਉਣ ਦੇ ਬਿਆਨ ਦੇ ਸਮਰਥਨ ‘ਚ ਹੈ।
ਸ੍ਰੀਮਤੀ ਕਲਿੰਟਨ ਨ ੇਕਿਹਾ ਕਿ ਮੈਂ ਉੱਤਰੀ ਕੋਰੀਆ ਵੱਲੋਂ ਕੱਲ੍ਹ ਪਰਮਾਣੂ ਪ੍ਰੀਖਣ ਕੀਤੇ ਜਾਣ ਤੋਂ ਬਾਅਦ ਉਸ ‘ਤੇ ਪਾਬੰਦੀ ਵਧਾਏ ਾਣ ਦੇ ਸ੍ਰੀ ਓਬਾਮਾ ਦੇ ਬਿਆਨ ਦਾ ਸਮਰਥਨ ਕਰਦੀ ਹਾਂ।

ਪ੍ਰਸਿੱਧ ਖਬਰਾਂ

To Top