ਹਰਿਆਣਾ

ਖੱਟਰ ਨੇ ਲਾਪਤਾ ਜਹਾਜ਼ ‘ਚ ਸਵਾਰ ਅਫ਼ਸਰਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ

ਚੰਡੀਗੜ੍ਹ, (ਅਨਿਲ ਕੱਕੜ)। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਲਾਪਤਾ ਹਵਾਈ ਫੌਜ ਦੇ ਜਹਾਜ਼ ‘ਚ ਸਵਾਰ ਫਲਾਈਟ ਲੈਫਟੀਨੈਂਟ ਦੀਪਿਕਾ ਸ਼ਿਓਰਾਨ ਤੇ ਫਲਾਇੰਗ ਅਫ਼ਸਰ ਕੋ ਪਾਇਲਟ ਪੰਕਜ ਨਾਂਦਲ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਲਾਪਤਾ ਜਹਾਜ਼ ਦੀ ਖੋਜ ‘ਚ ਜੁਟੇ ਅਧਿਕਾਰੀਆਂ ਦੇ ਲਗਾਤਾਰ ਸੰਪਰਕ ‘ਚ ਹਨ। ਪਰਮਾਤਮਾ ਅੱਗੇ ਉਨ੍ਹਾਂ ਦੀ ਸਲਾਮਤੀ ਦੀ ਅਰਦਾਸ ਕਰਦੇ ਹਾਂ।

ਪ੍ਰਸਿੱਧ ਖਬਰਾਂ

To Top