Breaking News

ਭਾਕਪਾ ਮਾਓਵਾਦੀ ਦੇ ਸਬ ਜੋਨਲ ਕਮਾਂਡਰ ਵੱਲੋਂ ਆਤਮਸਮਰਪਣ

ਔਰੰਗਾਬਾਦ। ਬਿਹਾਰ ‘ਚ ਪਾਬੰਦੀਸ਼ੁਦਾ ਸੰਗਠਨ ਭਾਰਤ ਦੀ ਕਮਿਊਨਿਸਟ ਪਾਰਟੀ (ਮਾਓਵਾਦੀ) ਦੇ ਸਬ ਜੋਨਲ ਕਮਾਂਡਰ ਕਪਿਲ ਭੁਈਆ ਨੇ ਅੱਜ ਪੁਲਿਸ ਕਮਿਸ਼ਨਰ ਸਾਹਮਣੇ ਆਤਮਸਮਰਪਣ ਕਰ ਦਿੱਤਾ।
ਪੁਲਿਸ ਕਮਿਸ਼ਨਰ ਬਾਬੂ ਰਾਮ ਨੇ ਇੱਥੇ ਦੱਆਿ ਕਿ ਜੋਨਲ ਕਮਾਂਡਰ ਕਪਿਲ ਨੇ ਅੱਜਰ ਉਨ੍ਹਾਂ ਦੇ ਸਾਹਮਣੇ ਆਤਮਸਮਰਪਣ ਕਰਕੇ ਸਮਾਜ ਦੀ ਮੁੱਖ ਧਾਰਾ ਨਾਲ ਜੁੜਨ ਦਾ ਐਲਾਲ ਕੀਤਾ। ਉਨ੍ਹਾਂ ਦੱਸਿਆ ਕਿ ਭਾਕਪਾ ਮਾਓਵਾਦੀ ਦੇ ਸਬ ਜੋਨਲ ਕਮਾਂਡਰ ਦੇ ਖਿਲਾਫ਼ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ‘ਚ ਉਗਰਵਾਦ ਨਾਲ ਸਬੰਧਿਤ ਪੰਜ ਮਾਮਲੇ ਦਰਜ ਹਨ ਤੇ ਪੁਲਿਸ ਨੂੰ ਇਸ ਦੀ ਲਬੇ ਸਮੇਂ ਤੋਂ ਭਾਲ ਸੀ।

 

ਪ੍ਰਸਿੱਧ ਖਬਰਾਂ

To Top