ਦੇਸ਼

ਸਪਾ ਦੀ ਸਾਇਕਲ ‘ਤੇ ਸਵਾਰ ਹੋਏ ਕ੍ਰਿਕਟਰ ਪ੍ਰਵੀਨ ਕੁਮਾਰ

ਲਖਨਊ। ਕ੍ਰਿਕਟ ਮੈਦਾਨ ‘ਚ ਆਪਣੇ ਸਵਿੰਗ ਗੇਂਦ ਨਾਲ ਵੱਡੇ-ਵੱਡਿਆਂ ਨੂੰ ਢੇਰ ਕਰਨ ਵਾਲੇ ਕ੍ਰਿਕਟਰ ਪ੍ਰਵੀਨ ਕੁਮਾਰ ਅੱਜ ਸਮਾਜਵਾਦੀ ਪਾਰਟੀ (ਸਪਾ) ‘ਚ ਸ਼ਾਮਲ ਹੋ ਗਏ।
ਉੱਤਰ ਪ੍ਰਦੇਸ਼ ‘ਚ ਮੇਰਠ ਨਿਵਾਸੀ ਪ੍ਰਵੀਨ ਕੁਮਾਰ ਨੇ ਮੁੱਖ ਮੰਤਰੀ ਅਖਿਲੇਸ਼ ਯਾਦਵ ਦੀ ਹਾਜ਼ਰੀ ‘ਚ ਸਪਾ ਦੀ ਮੈਂਬਰਸ਼ਿਪ ਗ੍ਰਹਿਣ ਕੀਤੀ।

ਪ੍ਰਸਿੱਧ ਖਬਰਾਂ

To Top