ਦੇਸ਼

ਮੁੱਖ ਮੰਤਰੀ ਦੀ ਗੱਡੀ ‘ਤੇ ਬਹਿ ਗਿਆ ਕਾਂ,ਤਾਂ ਕਰ ਦਿੱਤੀ ਨਵੀਂ ਗੱਡੀ ਆਰਡਰ

ਕਰਨਾਟਕ। ਕਰਨਾਟਕ ਦੇ ਮੁੱਖ ਮੰਤਰੀ ਸਿਧਾਰਮਈਆ ਇੱਕ ਵਾਰ ਫਿਰ ਸੁਰਖ਼ੀਆਂ ‘ਚ ਹਨ। ਖ਼ਬਰ ਹੈ ਕਿ ਇਸ ਮਹੀਨੇ ਦੀ ਸ਼ੁਰੂ ਹੁੰਦਿਆਂ ਹੀ ਉਨ੍ਹਾਂ ਦੀ ਕਾਰ ‘ਤੇ ਇੱਕ ਕਾਂ ਆ ਕੇ ਬੈਠ ਗਿਆ। ਇਹ ਗੱਲ ਮੁੱਖ ਮੰਤਰੀ ਨੂੰ ਇੰਨੀ ਚੁਭੀ ਕਿ ਉਨ੍ਹਾਂ ਨੇ ਫਾਰਚਿਊਨਰ ਦੀ ਗੱਡੀ ਖਰੀਦਣ ਦਾ ਆਰਡਰ ਦੇ ਦਿੱਤਾ। ਸੋਸ਼ਲ ਮੀਡੀਆ ‘ਤੇ ਸਿਧਾਰਮਈਆ ਦੀ ਕਾਰ ‘ਤੇ ਬੈਠੇ ਕਾਂ ਦੀ ਤਸਵੀਰ ਇਸ ਸਮੇਂ ਵਾਇਰਲ ਹੋ ਰਹੀ ਹੈ।

ਪ੍ਰਸਿੱਧ ਖਬਰਾਂ

To Top