ਦੇਸ਼

ਕਾਵੇਰੀ ਵਿਵਾਦ : ਕਰਨਾਟਕ ‘ਚ ਰੇਲ ਰੋਕੋ ਪ੍ਰਦਰਸ਼ਨ

ਬੰਗਲੌਰ। ਕਾਵੇਰੀ ਨਦੀ ਦਾ ਪਾਣੀ ਤਾਮਿਲਨਾਡੂ ਨੂੰ ਦਿੱਤੇ ਜਾਣ ਦੇ ਖਿਲਾਫ਼ ਪ੍ਰਦਰਸ਼ਨ ਕਰ ਰਹੇ ਕਰਨਾਟਕ ਦੇ ਲੋਕਾਂ ਨੇ ਅੱਜ ਸੂਬੇ ਦੇ ਅਨੇਕਾਂ ਥਾਵਾਂ ‘ਤੇ ਰੇਲ ਰੋਕੋ ਅਭਿਆਨ ਚਲਾਇਆ। ਬੰਗਲੌਰ, ਉਡੁਪੀ, ਕੋਪੱਲ, ਚਿਤਰਦੁਰਗ, ਸੰਗੋਲੀ, ਮਾਂਡੀਆ ਤੇ ਮੈਸਰ ‘ਚ ਰੇਲ ਰੋਕੋ ਅੰਦੋਲਨ ਸ਼ੁਰੁ ਕਰ ਦਿੱਤਾ।

ਪ੍ਰਸਿੱਧ ਖਬਰਾਂ

To Top