[horizontal_news id="1" scroll_speed="0.10" category="breaking-news"]
Breaking News

ਚੰਡੀਗੜ੍ਹ ਦੇ 17 ਸੈਕਟਰ  ‘ਚ ਭਿਆਨਕ ਅੱਗ ਲੱਗੀ

Dangerous, fire, 17 sector, Chandigarh, Fire Birgade

‍ਚੰਡੀਗੜ੍ਹ: ਇੱਥੋਂ ਦੇ ਸੈਕਟਰ 17 ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਸੈਕਟਰ 17 ਦੀ ਮਾਰਕਿਟ ਦੀ ਇੱਕ ਇਮਾਰਤ ਦੀ ਚੌਥੀ ਮੰਜ਼ਿਲ ਨੂੰ ਲੱਗੀ ਹੈ।

ਅੱਗ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਫਾਇਰ ਬ੍ਰਿਗੇਡ ਦੀਆਂ ਪੰਜ ਗੱਡੀਆਂ ਅੱਗ ਬੁਝਾਉਣ ਦੇ ਯਤਨਾਂ ‘ਚ ਲੱਗੀਆਂ ਹੋਈਆਂ ਹਨ।

 

ਪ੍ਰਸਿੱਧ ਖਬਰਾਂ

To Top