Breaking News

ਦੇਵੇਂਦਰ ਝਾਂਝਰੀਆ ਨੇ ਪੈਰਾ ਓਲੰਪਿਕ ‘ਚ ਜਿੱਤਿਆ ਸੋਨਾ

ਰੀਓ ਡੀ ਜੇਨੈਰੀਓ। ਦੇਵਰੀਆ ਝਾਂਝਰੀਆ ਨੇ ਆਪਣੇ ਹੀ ਵਿਸ਼ਵ ਰਿਕਾਰਡ ਨੂੰ ਤੋੜਦਿਆਂ ਇੱਥੇ ਰੀਓ ਪੈਰਾ ਓਲੰਪਿਕ ਖੇਡਾਂ ਦੀ ਪੁਰਸ਼ ਜੈਵਲਿਨ ਥ੍ਰੋ ਐੱਫ 46 ਮੁਕਾਬਲੇ ‘ਚ ਸ਼ਾਨਦਾਰ ਪ੍ਰਦਰਸ਼ਨ ਨਾਲ ਸੋਨ ਤਮਗਾ ਜਿੱਤਿਆ। ਰੀਓ ਪੈਰਾ ਓਲੰਪਿਕ ‘ਚ ਭਾਰਤ ਦਾ ਇਹ ਦੂਜਾ ਸੋਨਾ ਤਮਗਾ ਹੈ।

ਪ੍ਰਸਿੱਧ ਖਬਰਾਂ

To Top